ਪਠਾਨਕੋਟ: ਪਠਾਨਕੋਟ ਦੇ ਵਾਰਡ ਨੰਬਰ 12 ਦੇ ਰਹਿਣ ਵਾਲੇ ਲੋਕਾਂ ਨੇ ਪਾਣੀ ਦੀ ਕਿੱਲਤ ਦੀ ਸਮੱਸਿਆ ਤੋਂ ਪਰੇਸ਼ਾਨ ਕੀਤਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ
ਵਾਰਡ ਨੰਬਰ 12 ਦੇ ਮੁਹੱਲਾ ਬੇਦੀ ਬਜਰੀ ਕੰਪਨੀ ਦੇ ਵਿੱਚ ਪਾਣੀ ਦੀ ਕਿੱਲਤ ਤੋਂ ਪਰੇਸ਼ਾਨ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਪਾਈਪਾਂ ਪਾਣੀਆਂ ਸਨ। ਪਰ ਹਜੇ ਤੱਕ ਨਹੀਂ ਪਾਈਆਂ ਗਈਆਂ ਜਿਸ ਦੇ ਚਲਦੇ ਇਸ ਸਮੱਸਿਆ ਆ ਰਹੀ ਹੈ ਉਤੇ ਹੀ ਪਾਰਸ਼ਦ ਨੇ ਕਿਹਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਕੰਮ ਰੁਕਿਆ ਹੋਇਆ ਸੀ ਹੁਣ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ