ਪਠਾਨਕੋਟ: ਲੜਕੀ ਨੂੰ ਭਜਾਣ ਦੇ ਆਰੋਪ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਯੁਵਕ ਨੂੰ ਕੀਤਾ ਕਾਬੂ
ਸ਼ਿਕਾਇਤ ਕਰਤਾ ਭੂਆ ਏਰੀਏ ਦੀ ਰਹਿਣ ਵਾਲੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਿਆਨ ਦਰਜ ਕਰਾਏ ਸੀ ਕਿ ਉਸ ਦੀ ਲੜਕੀ ਅੰਮ੍ਰਿਤਸਰ ਵਿੱਚ ਪੜ੍ਹਾਈ ਕਰਦੀ ਹੈ ਅਤੇ ਕੋਈ ਯੁਵਕ ਉਸ ਨੂੰ ਭਜਾ ਕੇ ਲੈ ਗਿਆ ਹੈ ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮਾਂ ਦੇ ਬਿਆਨਾਂ ਦੇ ਅਧਾਰ ਤੇ ਯੁਵਕ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਕੱਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ।