ਫਿਲੌਰ: ਥਾਣਾ ਦਿਹਾਤੀ ਦੀ ਪੁਲਿਸ ਨੇ ਅਪਰਾ ਵਿਖੇ ਨਾਕੇਬੰਦੀ ਦੌਰਾਨ ਦੋ ਲੁਟੇਰਿਆਂ ਨੂੰ ਬਾਈਕ , ਤਿੰਨ ਮੋਬਾਇਲ ਅਤੇ ਦਾਤਰ ਨਾਲ ਕੀਤਾ ਕਾਬੂ
ਥਾਨਾ ਫਿਲੋਰ ਮੁਖੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਤਿੰਨ ਲੁੱਟ ਕੀਤੇ ਮੋਬਾਇਲ ਫੋਨ ਤੇ ਇੱਕ ਦਫਤਰ ਬਰਾਮਦ ਹੋਈ ਹੈ। ਤੇ ਇਹਨਾਂ ਵੱਲੋਂ ਲੁੱਟ ਖੋਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ। ਫੜੇ ਗਏ ਆਰੋਪੀਆਂ ਦੀ ਪਹਿਚਾਣ ਰਵੀ ਕੁਮਾਰ ਅਤੇ ਅਨਮੋਲ ਵਜਹੋ ਹੋਈ ਹੈ।