ਫਿਲੌਰ: ਥਾਣਾ ਫਿਲੋਰ ਪੁਲਿਸ ਨੇ ਲਸਾੜਾ ਵਿਖੇ ਇੱਕ ਟਰੱਕ ਦੇ ਵਿੱਚੋਂ ਇੱਕ ਕੁਇੰਟਲ 44 ਕਿੱਲੋ ਡੋਡੇ ਚੂਰਾ ਪੋਸਤ ਦੇ ਨਾਲ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਵਾਰਤਾ ਕਰਦਿਆਂ ਹੋਇਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਾਕੇਬੰਦੀ ਦੌਰਾਨ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਿਤੀ ਤਾਂ ਉਸਦੇ ਵਿੱਚੋਂ ਇੱਕ ਕੁਇੰਟਲ 44 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਹਨ ਤੇ ਦੋ ਆਰੋਪੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਗਿਰਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਲਿਤੀ ਗਈ ਹੈ।