ਭਵਾਨੀਗੜ੍ਹ: ਭਵਾਨੀਗੜ੍ਹ ਵਾਹਣ ਨੂੰ ਓਵਰਟੈਕ ਕਰਦੇ ਸਮੇਂ ਸਾਹਮਣੇ ਆਉਂਦੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਭਵਾਨੀਗੜ੍ਹ ਪਿੰਡ ਘਰਾਚੋਂ ਵਿਖੇ ਸੁਨਾਮ ਪਟਿਆਲਾ ਮੁੱਖ ਸੜਕ ਤੇ ਕਣਕ ਛਾਤੀ ਗੱਡੀ ਵੱਲੋਂ ਕਿਸੇ ਵਾਹਨ ਨੂੰ ਓਵਰ ਅਟੈਕ ਕਰਦੇ ਸਮੇਂ ਸਾਹਮਣੇ ਹੋਵੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਤੇ ਹੋਣ ਦਾ ਸਮਾਂਚਾਰ ਮਿਲਿਆ ਮਿਰਤਕੀ ਦੀ ਖਤਾਨਾ ਚ ਲਾਸ ਪ੍ਰਸ਼ਾਸਨ ਵੱਲੋਂ ਨਾ ਚੁੱਕੇ ਜਾਣ ਤੇ ਪਿੰਡ ਵਾਸੀਆਂ ਵੱਲੋਂ ਰੋਸ ਕੀਤਾ ਗਿਆ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ