ਲੁਧਿਆਣਾ ਪੱਛਮੀ: ਗ੍ਰਹਿ ਮੰਤਰੀ 'ਤੇ ਭੜਕੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ, ਪੁੱਛਿਆ - ਮੇਰੇ ਘਰ ਕਿਉਂ ਨਹੀਂ ਆਏ?
ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਲਾਈਵ ਹੋ ਕੇ ਗ੍ਰਹਿ ਮੰਤਰੀ ਦੇ ਦੌਰੇ 'ਤੇ ਸਵਾਲ ਚੁੱਕੇ ਹਨ। ਅਰੋੜਾ ਨੇ ਗ੍ਰਹਿ ਮੰਤਰੀ ਦੇ ਉਨ੍ਹਾਂ ਦੇ ਘਰ ਨਾ ਆਉਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਬਿਆਨ ਨੇ ਹੁਣ ਨਵੀਂ ਚਰਚਾ ਛੇੜ ਦਿੱਤੀ ਹੈ।