ਜਲੰਧਰ 1: ਹਰਿਆਣੇ ਦੇ ਸੀਐਮ ਨਾਇਬ ਸੈਨੀ ਜਲੰਧਰ ਦੇ ਡੇਰਾ ਸੱਚਖੰਡ ਬੱਲਾ ਵਿਖੇ ਪੁੱਜੇ
ਹਰਿਆਣੇ ਦੇ ਸੀਐਮ ਨਾਇਬ ਸੈਨੀ ਜਲੰਧਰ ਦੇ ਡੇਰਾ ਸੱਚਖੰਡ ਬੱਲਾ ਵਿਖੇ ਪੁੱਜੇ ਜਿਸ ਦੌਰਾਨ ਉਨਾਂ ਨੇ ਗੁਰੂ ਪੂਰਨਿਮਾ ਤੇ ਜਲੰਧਰ ਨਿਵਾਸੀਆਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਦਿਨ ਹਰ ਇੱਕ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਇੱਕ ਪੇੜ ਜਰੂਰ ਲਗਾਣਗੇ ਉਹਨਾਂ ਨੇ ਕਿਹਾ ਹੈ ਕਿ ਜਲੰਧਰ ਵਿਖੇ ਇੰਨੀ ਗਰਮੀ ਵੱਧ ਗਈ ਹੈ ਕਿ ਹਰ ਕਮਰੇ ਦੇ ਵਿੱਚ ਏਸੀ ਲਗਾਉਣ ਦੀ ਲੋੜ ਹੈ ਪਰਿਆਵਰਨ ਨੂੰ ਬਚਾਉਣ ਲਈ ਪੇੜ ਲਗਾਉਣਾ ਜਰੂਰੀ ਹੈ।