Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Fatehpur
Kanganaranaut
Amitshah
Meerut
Fire
Jhansi

ਜਲੰਧਰ 1: ਜਲੰਧਰ ਦੇ ਈਐਸਆਈ ਹਸਪਤਾਲ ਵਿਖੇ ਪੁੱਜੇ ਕੈਬਨਟ ਮੰਤਰੀ ਮਹਿੰਦਰ ਭਗਤ ਕੀਤਾ ਦੌਰਾ

ਜਾਣਕਾਰੀ ਦਿੰਦਿਆਂ ਹੋਇਆਂ ਕੈਬਨਟ ਮੰਤਰੀ ਮਹਿੰਦਰ ਭਗਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਈਐਸਆਈ ਹਸਪਤਾਲ ਵਿਖੇ ਉਹਨਾਂ ਵੱਲੋਂ ਪੁੱਜ ਕੇ ਦੌਰਾ ਕੀਤਾ ਗਿਆ ਅਤੇ ਐਸਐਮ ਮੈਡਮ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਨੇ ਜਲੰਧਰ ਨਿਵਾਸੀ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਦਾ ਈਐਸਆਈ ਕਾਰਡ ਬਣਿਆ ਹੋਇਆ ਹੈ ਉਹ ਵੱਧ ਤੋਂ ਵੱਧ ਈਐਸਆਈ ਹਸਪਤਾਲ ਵਿਖੇ ਆ ਕੇ ਫਰੀ ਇਲਾਜ ਦਾ ਲਾਭ ਉਠਾਉਣ

MORE NEWS