ਜਲੰਧਰ 1: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਸਿਰਫ ਦਿੱਲੀ ਤੋਂ ਆਏ ਲੋਕਾਂ ਦਾ ਹੋਵੇਗਾ ਵਿਕਾਸ - ਵਿਜੈ ਸਾਂਪਲਾ , ਸਾਬਕਾ ਕੇਂਦਰੀ ਮੰਤਰੀ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਬੀਜੇਪੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੁਣ ਕਿਸਾਨਾਂ ਦੀ ਜਮੀਨ ਤੇ ਜੋ ਕੰਮ ਕਰ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਕਿਸਾਨ ਨਾ ਤਾਂ ਆਪਣੀ ਜਮੀਨ ਵੇਚ ਪਾਵੇਗਾ ਅਤੇ ਨਾ ਹੀ ਉੱਥੇ ਸਹੀ ਤਰੀਕੇ ਨਾਲ ਕੰਮ ਕਰ ਪਾਵੇਗਾ। ਤੇ ਉਹਨਾਂ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਹੋਰ ਵੀ ਕਈ ਨਿਸ਼ਾਨੇ ਸਾਧਦੇ ਹਨ।