ਜਲੰਧਰ 1: ਫਿਲੋਰ ਰੇਲਵੇ ਟਰੈਕ ਤੇ ਟਰੇਨ ਹੇਠਾਂ ਆ ਕੇ ਇੱਕ ਵਿਅਕਤੀ ਅਤੇ ਮਹਿਲਾ ਨੇ ਕੀਤੀ ਖੁਦਕੁਸ਼ੀ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਉਂਕਿ ਇੰਚਾਰਜ ਪ੍ਰੇਮ ਵੱਲੋਂ ਦੱਸਿਆ ਜਾ ਰਿਹਾ ਕੀ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਿਲੋਰ ਰੇਲਵੇ ਟਰੈਕ ਹੇਠਾਂ ਆ ਕੇ ਇੱਕ ਵਿਅਕਤੀ ਅਤੇ ਇੱਕ ਮਹਿਲਾ ਵੱਲੋਂ ਖੁਦਕੁਸ਼ੀ ਕਰ ਲਿੱਤੀ ਹੈ। ਤੇ ਬਾਹਰ ਰੇਲਵੇ ਲਾਈਨਾਂ ਦੇ ਕੋਲ ਉਹਨਾਂ ਦਾ ਮੋਟਰਸਾਈਕਲ ਵੀ ਖੜਾ ਮਿਲਿਆ ਹੈ। ਜੋ ਕਿ ਲੁਧਿਆਣੇ ਦਾ ਨਰਿੰਦਰ ਕੁਮਾਰ ਦੇ ਨਾਮ ਦਾ ਹੈ। ਫਿਲਹਾਲ ਹਾਲੇ ਦੋਹਾਂ ਦੀ ਪਹਿਚਾਣ ਨਹੀਂ ਹੋ ਪਾਈ।