ਗੁਰੂ ਅੰਗਦ ਦੇਵ ਕਲੋਨੀ ਰਾਜਪੁਰਾ ਵਿੱਚ ਅੱਜ ਵਿਕਾਸ ਕਾਰਜਾਂ ਦੀ ਲੜੀ ਤਹਿਤ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹ ਕੰਮ ਕਲੋਨੀ ਦੇ ਸਰਪੰਚ ਮਾਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਲਗਾਤਾਰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਇਸ ਕਲੋਨੀ ਨੂੰ ਵੀ ਵਿਕਾਸ ਲਈ ਫੰਡ ਮੁਹੱਈਆ ਕਰਵਾਇਆ ਗਿਆ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #breakingnews #punjab #punjabgovernment
Sultanpur Lodhi, Kapurthala | Aug 22, 2026