Public App Logo
Profile Picture

RS1 News

@newsrs162
141Followers
0Following
ਸਕੂਲ ਦੀ ਮੈਡਮ ਨੂੰ ਸਤਿ ਸ਼੍ਰੀ ਅਕਾਲ ਨਾ ਬੁਲਾਉਣੀ ਪਈ ਮਹਿੰਗੀ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਅੰਮ੍ਰਿਤਸਰ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨਸ਼ਾ ਖਰੀਦਣ ਗਏ ਨੌਜਵਾਨ ਕੋਲ ਪੈਸੇ ਘਟ ਹੋਣ ਕਾਰਨ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਨੌਜਵਾਨ ਦੀ ਬਾਂਹ ਤੇ ਗੋਲੀ ਲਗੀ ਹੈ ਤੇ ਉਸਦੇ ਪਿਤਾ ਤੇ ਵੀ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸੁਰਿੰਦਰ ਸਿੰਘ ਸਹੋਤਾ ਦੀ ਖਾਸ ਰਿਪੋਰਟ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=amritsar nis:value=amritsar nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਜੰਡਿਆਲਾ ਗੁਰੂ ਵਿਖੇ ਸਥਿਤ ਯੂਨੀਅਨ ਬੈਂਕ ਲੁੱਟਣ ਆਏ ਲੁਟੇਰਿਆਂ ਨੇ ਬੈਂਕ ਅੰਦਰ ਦਾਖਿਲ ਹੋਣ ਲਈ ਸਿਕਿਓਰਟੀ ਦੀਆਂ ਅੱਖਾਂ ਨੂੰ ਨਿਸ਼ਾਨਾ ਬਨਾਉਂਦੇ ਹੋਏ ਅੱਖਾਂ ਵਿੱਚ ਸਪ੍ਰੇ ਕੀਤੀ ਪਰ ਸਿਕਿਉਰਟੀ ਗਾਰਡ ਨੇ ਹਿੰਮਤ ਕਰਕੇ ਉਹਨਾਂ ਵੱਲ ਬੰਦੂਕ ਤਾਨ ਦਿੱਤੀ ਜਿਸਦੀ ਹਿੰਮਤ ਸਦਕਾਂ ਬੈਂਕ ਲੁੱਟਣ ਤੋਂ ਬੱਚ ਗਈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਤੁਸੀਂ ਦੇਖ ਰਹੇ ਹੋ ਜੰਡਿਆਲਾ ਗੁਰੂ ਤੋਂ ਪੱਤਰਕਾਰ ਕੰਵਲਜੀਤ ਸਿੰਘ ਲਾਡੀ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=jandialaguru nis:value=jandialaguru nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਦੇ ਰੋਸ ਵਿੱਚ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਅਤੇ ਸਫ਼ਾਈ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦੀ ਅਗਵਾਹੀ ਵਿਚ ਇੱਕ ਵਫਦ ਵਲੋਂ ਐਸ ਡੀ ਐਮ ਰਾਜਪੁਰਾ ਨੂੰ ਮੰਗ ਪੱਤਰ ਦਿੱਤਾ ਗਿਆ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਕਦੇ ਵੀ ਸਹਿਣ ਨਹੀਂ ਕਰਾਂਗੇ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=rajpura nis:value=rajpura nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/>
ਅੰਮ੍ਰਿਤਸਰ ਵਿੱਚ ਤਸਕਰੀ ਮਾਡਿਊਲ  ਦਾ ਪਰਦਾਫਾਸ਼ 5 ਕਿਲੋ ਹੈਰੋਇਨ ਅਤੇ 15 ਪਿਸਤੌਲਾਂ ਸਮੇਤ 2 ਦੋਸ਼ੀ ਗ੍ਰਿਫਤਾਰ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=amritsar nis:value=amritsar nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਸੁਲਤਾਨਪੁਰ ਲੋਧੀ ਦੇ ਸੰਘਣੀ ਆਬਾਦੀ ਵਾਲੇ ਮੁਹੱਲੇ ਫੁਵਰਾ ਚੋਂਕ ਵਿੱਚ ਦਿਨ ਦਿਹਾੜੇ ਚੋਰਾਂ ਵਲੋਂ ਘਰ ਦਾ ਤਾਲਾ ਤੋੜ ਕੇ ਦੋ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਚੋਰਾਂ ਵਲੋਂ ਘਰ ਦਾ ਤਾਲਾ ਤੋੜ ਕੇ 1 ਲੱਖ 50 ਹਜਾਰ ਨਗਦੀ ਅਤੇ 3 ਸੋਨੇ ਦੀਆਂ ਮੁੰਦਰੀਆਂ ਚੋਰੀ ਕੀਤੀਆਂ ਗਈਆਂ ਉਥੇ ਹੀ ਦੂਜੇ ਘਰ ਵਿੱਚੋਂ ਵੀ ਤਕਰੀਬਨ 50 ਹਜਾਰ ਦੀ ਚੋਰੀ ਕੀਤੀ ਗਈ।ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=sultanpurlodhi nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਨੇਪਾਲ ਤੋਂ ਆਈ ਵੱਡੀ ਖ਼ਬਰ ਸਾਹਮਣੇ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=newsupdate nis:value=newsupdate nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਕਪੂਰਥਲਾ ਦੇ ਨਵਾਂ ਪਿੰਡ ਵਿਖੇ ਦੋ ਧਿਰਾਂ ਵਿਚ ਹੋਏ ਝਗੜੇ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਦੋਨੋ ਧਿਰਾਂ ਸ਼ਿਕਾਇਤ ਦਰਜ ਕਰਾਉਣ ਲਈ ਥਾਣਾ ਕੋਤਵਾਲੀ ਪੁੱਜੀਆਂ ਥਾਣੇ ਦੇ ਬਾਹਰ ਹੀ ਦੋਨੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ,ਦੋਨਾ ਧਿਰਾਂ ਵਿੱਚ ਜਮ ਕੇ ਡਾਂਗ ਸੋਟੇ ਚਲੇ। ਇਸ ਝਗੜੇ ਵਿੱਚ 2 ਔਰਤਾਂ ਸਮੇਤ 7 ਵਿਅਕਤੀ ਜਖਮੀ ਹੋਏ। ਜਿਸ ਤੋਂ ਬਾਅਦ ਜਖਮੀਆਂ ਨੂੰ ਇਲਾਜ਼ ਲਈ ਸਿਵਿਲ ਹਸਪਤਾਲ ਵਿਖੇ ਲਿਜਾਂਦਾ ਗਿਆ। ਤੁਸੀਂ ਦੇਖ ਰਹੇ ਹੋ ਕਪੂਰਥਲਾ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਕਮਲ ਉੱਚਾ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=kapurthala nis:value=kapurthala nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਹਲਕਾ ਸੁਲਤਾਨਪੁਰ ਲੋਧੀ ਵਿਖੇ ਦਿਨ ਬਾ ਦਿਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਬਿਤੀ ਰਾਤ ਪਿੰਡ ਭਾਗੋਬੁੱਢਾ ਵਿਖੇ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਉਸ ਸਮੇਂ ਕੁੱਛ ਲੁਟੇਰਿਆਂ ਵਲੋਂ ਉਸਦੀ ਲੁੱਟ ਕੀਤੀ ਗਈ ਅਤੇ ਬੇ ਰਹਿਮੀ ਨਾਲ ਫਿਰ ਉਸਦੀ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਲੁਟੇਰਿਆਂ ਵਲੋਂ ਦੁਕਾਨਦਾਰ ਦੀ 30 ਹਜਾਰ ਦੀ ਨਗਦੀ ਅਤੇ ਸੋਨੇ ਦੀ ਚੈਨ ਲੁੱਟੀ ਗਈ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=sultanpurlodhi nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਤਲਵੰਡੀ ਚੌਧਰੀਆਂ ਵਾਸੀ ਸੁੱਖਾ ਸਿੰਘ ਦੀ ਕੁੱਛ ਦਿਨ ਪਹਿਲਾਂ ਆਬੂ ਧਾਬੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਕਰਜਾ ਚੁੱਕ ਕੇ 10-11ਮਹੀਨੇ ਪਹਿਲਾਂ ਰੋਜ਼ਗਾਰ ਲਈ ਵਿਦੇਸ਼ ਗਿਆ ਸੀ। ਪਿੱਛੇ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਵੀ ਬਾਕੀ ਨਹੀਂ ਰਿਹਾ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਬਾਪ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ ਅਤੇ ਮ੍ਰਿਤਕ ਦਾ ਪੁੱਤਰ ਵੀ ਨਸ਼ੇੜੀ ਹੈ। ਜਿਸ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮ੍ਰਿਤਕ ਦੀ ਉਮਰ 55 ਸਾਲ ਦਸੀ ਜਾ ਰਹੀ ਹੈ ਅਤੇ ਪਰਿਵਾਰ ਮ੍ਰਿਤਕ ਦੇਹ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।ਤੁਸੀਂ ਦੇਖ ਰਹੇ ਹੋ ਤਲਵੰਡੀ ਚੌਧਰੀਆਂ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=sultanpurlodhi nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/>
ਮੋਹਨਜੀਤ ਸ਼ੇਰੋਂ ਦੀ ਵਿਗੜ ਗਈ ਸਿਹਤ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਭਾਰਤੀ ਜਨਤਾ ਪਾਰਟੀ ਰਾਜਪੁਰਾ ਦੇ ਆਗੂ ਅਤੇ ਸਾਬਕਾ ਪਾਰਸ਼ਦ ਵਲੋ ਦਾ ਰਾਜਪੁਰਾ ਪ੍ਰੈਸ ਕਲੱਬ ਵੱਲੋਂ ਲਗਾਏ ਜਾ ਰਹੇ ਫਰੀ ਮੈਡੀਕਲ ਚੈੱਕ ਅਪ ਕੈਂਪ ਦੇ ਲਈ ਹਲਕਾ ਨਿਵਾਸੀਆਂ ਨੂੰ ਕੀਤੀ ਅਪੀਲ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=rajpura nis:value=rajpura nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂਦਵਾਰਾ ਸਿਹਰਾ ਸਾਹਿਬ ਤੋਂ ਅਰੰਭ ਹੋ ਕੇ ਡੱਲਾ ਸਾਹਿਬ ਨੂੰ ਰਵਾਨਾ ਹੋਇਆ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=sultanpurlodhi nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਮੋਹਨਜੀਤ ਸਿੰਘ ਤਸ਼ੱਦਦ ਮਾਮਲੇ ਵਿਚ NHRC ਸਖ਼ਤ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਮੋਹਨਜੀਤ ਸ਼ੇਰੋਂ ਤਸ਼ੱਦਦ ਮਾਮਲੇ ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਵਿਧਾਨ ਸਭਾ ਰਾਜਪੁਰਾ ਤੋਂ 2027 ਦੇ ਉਮੀਦਵਾਰ ਵੱਲੋਂ ਦਾ ਪ੍ਰੈਸ ਕਲੱਬ ਰਾਜਪੁਰਾ ਦੇ ਲਈ ਜਰੂਰਤਮੰਦ ਲੋਕਾਂ ਨੂੰ ਕੀਤੀ ਗਈ ਅਪੀਲ।ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=rajpura nis:value=rajpura nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਕਪੂਰਥਲਾ ਦੇ ਪਿੰਡ ਧਾਰੀਵਾਲ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਟਾਸਕ ਫੋਰਸ ਵਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਟਾਸਕ ਫੋਰਸ ਪੰਜਾਬ ਦੇ ਮੁੱਖ ਜਥੇਦਾਰ ਨਿਹੰਗ ਬਾਬਾ ਪੰਥਵੀਰ ਸਿੰਘ ਜੀ ਸ਼ਾਮਿਲ ਹੋਏ। ਤੁਸੀਂ ਦੇਖ ਰਹੇ ਹੋ ਕਪੂਰਥਲਾ ਤੋਂ ਪੱਤਰਕਾਰ ਮਨਦੀਪ ਦ੍ਰਾਵਿੜ ਦੀ ਖਾਸ ਰਿਪੋਰਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=newsupdate nis:value=newsupdate nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਜਿਸ ਪੁੱਤ ਦਾ ਕੀਤਾ ਸੰਸਕਾਰ 15 ਦਿਨ ਬਾਅਦ ਜੇਲ੍ਹ ਚੋਂ ਆਇਆ ਫੋਨ ਜਿੰਦਾ ਮਿਲਿਆ ਨੌਜਵਾਨ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=kapurthala nis:value=kapurthala nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਆਸਟ੍ਰੇਲੀਆ ਜਾਣ ਦਾ ਸੁਪਨਾ ਪੰਜਾਬ ਅਤੇ ਰਾਜਸਥਾਨ ਦੇ 34 ਨੌਜਵਾਨਾਂ ਨੂੰ ਪਿਆ ਮਹਿੰਗਾ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਕਰਵਾਇਆ ਜਾ ਰਿਹਾ ਸਮਾਗਮ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=amritsar nis:value=amritsar nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਸੱਜਣ ਕੁਮਾਰ ਦੀ ਮੌਤ ’ਤੇ ਐਂਟੀ ਡਰੱਗ ਕਲੱਬ ਵੱਲੋਂ ਲੱਡੂ ਵੰਡੇ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=sultanpurlodhi nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=sikhi nis:value=sikhi nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
ਜਲਦ ਹੀ ਹਰ ਤਰਾਂ ਦੀਆਂ ਪ੍ਰਮੋਸ਼ਨ ਵੀਡਿਓ ਅਤੇ ਪੌਡ ਕਾਸਟ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=promotion nis:value=promotion nis:enabled=true nis:link/> <nis:link nis:type=tag nis:id=viralvideochallenge nis:value=viralvideochallenge nis:enabled=true nis:link/>
DSP ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ....<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabgovernment nis:value=punjabgovernment nis:enabled=true nis:link/> <nis:link nis:type=tag nis:id=newsupdate nis:value=newsupdate nis:enabled=true nis:link/>
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੂਰਬ ਨੂੰ ਸਮਰਪਿਤ ਡਰੋਨ ਸ਼ੋ...<nis:link nis:type=tag nis:id=rs1news_tv nis:value=RS1news_TV nis:enabled=true nis:link/> <nis:link nis:type=tag nis:id=sultanpurlodhi nis:value=SultanpurLodhi nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=ravidassiyasamaj nis:value=ravidassiyasamaj nis:enabled=true nis:link/> <nis:link nis:type=tag nis:id=newsupdate nis:value=NewsUpdate nis:enabled=true nis:link/> <nis:link nis:type=tag nis:id=viralreelschallenge nis:value=viralreelschallenge nis:enabled=true nis:link/>