ਵਾਲਮੀਕਿ ਸਮਾਜ ਦੇ ਆਗੂ ਬਾਬਾ ਰਾਵੇਲ ਸਿੰਘ ਰੰਧਾਵਾ ਨੇ 24 ਅਗਸਤ ਨੂੰ ਮਾਨਾਂਵਾਲਾ ਟੂਲ ਪਲਾਜ਼ਾ ਬੰਦ ਕਰਨ ਦਾ ਕੀਤਾ ਐਲਾਨ।
ਵਾਰ ਵਾਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਨਹੀਂ ਮਿਲ ਰਿਹਾ ਇਨਸਾਫ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ...#RS1news_TV #amritsar #punjab #breakingnews #punjabpolice