ਸੁਲਤਾਨਪੁਰ ਲੋਧੀ ਰਿਹਾ ਪੂਰਨ ਤੌਰ ਤੇ ਬੰਦ
ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈਕੇ ਸਿੱਖ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ,ਜਿਸਦੇ ਚਲਦੇ ਅੱਜ ਸੁਲਤਾਨਪੁਰ ਲੋਧੀ ਪੂਰਨ ਤੌਰ ਤੇ ਬੰਦ ਰਿਹਾ। ਇਸ ਦੌਰਾਨ ਸ਼ਹਿਰ ਦਾ ਹਰ ਇਕ ਬਾਜ਼ਾਰ ਬੰਦ ਨਜ਼ਰ ਆਇਆ ਕੋਈ ਵੀ ਦੁਕਾਨ ਖੁੱਲੀ ਨਜ਼ਰ ਨਹੀਂ ਆਈ,ਸ਼ਹਿਰ ਵਾਸੀਆਂ ਨੇ ਬੰਦ ਦਾ ਪੂਰਨ ਤੌਰ ਤੇ ਸਮਰਥਨ ਕੀਤਾ, ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...#RS1news_TV #sultanpurlodhi #punjab #breakingnews #punjabpolice