ਸੁਨਾਮ: ਛਾਜਲੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੱਠਾ ਨਨਹੇੜਾ ਤੋਂ ਇੱਕ ਵਿਅਕਤੀ ਨੂੰ 48 ਬੋਤਲਾਂ ਸ਼ਰਾਬ ਅਤੇ ਸਕੂਟਰੀ ਦੇ ਨਾਲ ਕੀਤਾ ਕਾਬੂ
Sunam, Sangrur | May 4, 2024 ਛਾਜਲੀ ਪੁਲਿਸ ਨੇ ਗਸਤ ਚੈਕਿੰਗ ਦੇ ਸੰਬੰਧ ਵਿੱਚ ਚੱਠਾ ਨਨੇੜਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਇਤਲਾਹ ਤੇ ਛਾਜਲੀ ਪਿੰਡ ਦੇ ਵਿਅਕਤੀ ਨੂੰ ਇਲੈਕਟਰੋਨਿਕ ਸਕੂਟਰੀ ਸਮੇਤ 48 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕਰ ਮੁਕਦਮਾ ਦਰਜ ਕਰ ਦਿੱਤਾ