ਸੁਨਾਮ: ਪਤੀ ਵੱਲੋਂ ਪਤਨੀ ਦੀ ਮਾਰਕੁਟ ਤੇ ਸਹੁਰੇ ਪਰਿਵਾਰ ਤੋਂ ਪਤਨੀ ਨੂੰ 10 ਲੱਖ ਰੁਪਏ ਲਿਆਉਣ ਦੀ ਮੰਗ ਨੂੰ ਲੈ ਕੇ ਪੁਲਿਸ ਵੱਲੋਂ ਮੁਕਦਮਾ ਦਰਜ, ਐਸਐਚਓ
Sunam, Sangrur | May 3, 2024 ਸੁਨਾਮ ਪੁਲਿਸ ਨੇ ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਪਤੀ ਵੱਲੋਂ ਪਤਨੀ ਦੀ ਮਾਰਕੁਟ ਅਤੇ 10 ਲੱਖ ਰੁਪਏ ਸਹੁਰੇ ਪਰਿਵਾਰ ਤੋਂ ਲਿਆ ਕੇ ਦੇਣ ਦੀ ਮੰਗ ਨੂੰ ਲੈ ਕੇ ਢਿੱਲੋ ਕਲੋਨੀ ਪਟਿਆਲਾ ਦੇ ਵਿਅਕਤੀ ਤੇ ਸੁਨਾਮ ਪੁਲਿਸ ਨੇ ਪਤੀ ਤੇ ਮੁਕਦਮਾ ਦਰਜ ਕੀਤਾ