Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Fatehpur
Kanganaranaut
Amitshah
Meerut
Fire
Jhansi
No video available

ਸੁਨਾਮ: ਸੁਨਾਮ ਟਰੈਵਲ ਏਜੰਸੀ ਵੱਲੋਂ ਆਲਮਪੁਰ ਬੋਦਲਾ ਦੇ ਵਿਅਕਤੀ ਨਾਲ 29 ਲੱਖ ਰੁਪਏ ਤੋਂ ਉੱਪਰ ਦੀ ਮਾਰੀ ਠੱਗੀ ਮਾਮਲੇ' ਚ ਪੁਲਿਸ ਨੇ ਕੀਤਾ ਮੁਕਦਮਾ ਦਰਜ

Sunam, Sangrur | May 3, 2024
ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਪਿੰਡ ਆਲਮਪੁਰ ਬੋਦਲਾ ਦੇ ਵਿਅਕਤੀ ਨਾਲ ਸੁਨਾਮ ਦੀ ਇੱਕ ਟਰੈਵਲ ਏਜੰਸੀ ਵੱਲੋਂ 29 ਲੱਖ ਤੋਂ ਉੱਪਰ ਦੀ ਮਾਰੀ ਠੱਗੀ ਮਾਮਲੇ ਚ ਬਾਪ ਬੇਟੇ ਦੇ ਖਿਲਾਫ ਸੁਨਾਮ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ,