ਸੁਨਾਮ: ਸੁਨਾਮ ਸੰਗਰੂਰ ਰੋੜ ਸਰਹੱਦ ਚੌ ਤੇ ਖੰਡਰ ਬਣੇ ਪੁੱਲ ਨੂੰ 4 ਕਰੋੜ 80 ਲੱਖ ਦੀ ਲਾਗਤ ਨਾਲ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਕੰਮ ਕੀਤਾ ਸ਼ੁਰੂ,
Sunam, Sangrur | May 2, 2024 ਪਿਛਲੇ ਸਮੇਂ ਦੌਰਾਨ ਸੁਨਾਮ ਸੰਗਰੂਰ ਰੋਡ ਸਰਹੱਦ ਚੋ ਤੇ ਖੰਡਰ ਬਣਿਆ ਪੁਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਜਿੱਥੇ ਕਈ ਐਕਸੀਡੈਂਟ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੀ ਮਨਜ਼ੂਰੀ ਲੈਣ ਤੋਂ ਬਾਅਦ 4 ਕਰੋੜ 80 ਲੱਖ ਦੀ ਲਾਗਤ ਨਾਲ ਇਸ ਪੁੱਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੇਕਰ ਯੋਗ ਹੈ ਕਿ ਇਸ ਪੁੱਲ ਤੋਂ ਦੋ ਤਿੰਨ ਟਰੱਕ ਅਤੇ ਇੱਕ ਕਾਰ ਸਰਹੱਦ ਚੋ ਦੇ ਨੀਚੇ ਜਾਗਿਰੀ ਸੀ ਜਿਸ ਨੂੰ ਲੈ ਕੇ ਇਸ ਖੰਡਰ ਬਣੇ ਫੁੱਲ ਦਾ ਕੰਮ ਸ਼ੁਰੂ ਹੋਇਆ