ਬਲਾਚੌਰ: ਬਲਾਚੌਰ ਦੇ ਪਿੰਡ ਗਹੂੰਣ ਵਿਖੇ ਲੋਕ ਮਿਲਣੀ: ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਕਰਨਗੇ ਸ਼ਿਰਕਤ
ਬਲਾਚੌਰ ਦੇ ਪਿੰਡ ਗਹੂੰਣ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਜਾਣਗੇ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਵਿਧਾਇਕ ਸੰਤੋਸ਼ ਕਟਾਰੀਆ ਅਤੇ ਲਾਡੀ ਰਾਣਾ ਪ੍ਰੋਗਰਾਮ ਵਿੱਚ ਪਹੁੰਚਣਗੇ। ਇਸ ਮੌਕੇ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।