ਲੋਹੀਆਂ: ਲਹੋਈਆ ਖਾਸ ਵਿਖੇ ਦੋ ਲੁਟੇਰਿਆਂ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਬੰਦੂਕ ਦਿਖਾ ਕੇ ਉਸ ਦੇ ਕੋਲੋਂ 6000 ਦੀ ਨਗਦੀ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਲੁੱ
ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਬਜ਼ੁਰਗ ਰਵਿੰਦਰ ਕੁਮਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸਬਜ਼ੀ ਲੈਣ ਗਿਆ ਸੀਗਾ ਤੇ ਇੱਕ ਮੁੰਡਾ ਮੋਟਰਸਾਈਕਲ ਦੇ ਕੋਲ ਆ ਕੇ ਉਸਦੇ ਕੋਲ ਪਤਾ ਪੁੱਛਦਾ ਹੈ ਤੇ ਅੱਗੇ ਦੂਜਾ ਮੁੰਡਾ ਵੀ ਉਸ ਨੂੰ ਜਾ ਕੇ ਰੋਕ ਲੈਂਦਾ ਸੀ ਤਾਂ ਉਸ ਤੋਂ ਬਾਅਦ ਦੋਨੇ ਹੀ ਮੁੰਡੇ ਉਸ ਨੂੰ ਬੰਦੂਕ ਦਿਖਾ ਕੇ ਉਸ ਦੇ ਕੋਲੋਂ ਨਗਦੀ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਲੁੱਟ ਕੇ ਭੱਜ ਜਾਂਦੇ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ।