ਵਪਾਰੀਆਂ ਨੂੰ ਧਮਕੀ ਦੇ ਕੇ ਉਹਨਾਂ ਦੇ ਕੋਲੋਂ ਵਸੂਲੀ ਕਰਨ ਦੇ ਮਾਮਲੇ ਵਿੱਚ ਥਾਣਾ ਦਿਹਾਤੀ ਦੀ ਪੁਲਿਸ ਨੇ ਗਿੱਦੜ ਪਿੰਡੀ ਵਿਖੇ ਨਾਕੇਬੰਦੀ ਦੌਰਾਨ ਇੱਕ ਕਾਰ ਦੇ ਵਿੱਚੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਪੁੱਛਕਿਸ਼ ਦੌਰਾਨ ਤਿੰਨ ਹੋਰ ਗ੍ਰਿਫਤਾਰ ਕੀਤੇ ਗਏ ਹਨ। ਜਿਸ ਵਿੱਚ ਕਿ ਉਹਨਾਂ ਦੇ ਕੋਲੋਂ ਟੋਟਲ ਚਾਰ ਹਥਿਆਰ ਅਤੇ ਕਾਰਤੂਸ ਅਤੇ ਇੱਕ ਕਾਰ ਤੇ ਇੱਕ ਟੂ ਵਿਲਰ ਬਰਾਮਦ ਹੋਇਆ ਹੈ ਤੇ ਇਹ ਵਪਾਰੀਆਂ ਨੂੰ ਧਮਕੀ ਦੇ ਕੇ ਵਸੂਲੀ ਕਰਦੇ ਸਨ