ਬਾਘਾ ਪੁਰਾਣਾ: ਨਗਰ ਕੌਂਸਲ ਚੋਣਾਂ ਫਾਰਮ ਜਮ੍ਹਾ ਕਰਵਾਉਣ ਵਾਲੀ ਜਗ੍ਹਾ ਤੇ ਲੱਗੇ ਆਮ ਆਦਮੀ ਪਾਰਟੀ ਦੇ ਫਲੈਕਸ ਜ਼ਿੰਮੇਵਾਰਾਂ ਨੇ ਤੀਜੇ ਦਿਨ ਤੱਕ ਵੀ ਨਾ ਉਤਾਰੇ, ਆਖਿਰ ਕਿਉਂ? "ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਹੋ ਰਹੀ ਚੋਣ ਵਿੱਚ ਅਣਗਹਿਲੀ ਜਾਂ ਸਰਕਾਰ ਦਾ ਦਬਾਅ" #singlasuperfastnews #baghapurana #Update #specialnews #MuncipalElection