ਫਿਲੌਰ: ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲੱਦੜੋ ਦਾ ਰਹਿਣ ਵਾਲਾ ਨੌਜਵਾਨ ਹੋਇਆ ਲਾਪਤਾ, ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ
ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਬੀਤੀ ਰਾਤ ਹੀ ਉਹ ਘਰ ਪਰਤਿਆ ਸੀਗਾ ਅਤੇ ਉਸਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਸਵੇਰੇ 5 ਵਜੇ ਦਾ ਉਹ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਹੈ ਤੇ ਹਲੇ ਸ਼ਾਮ ਪੈ ਗਈ ਹੈ ਹਾਲੇ ਤੱਕ ਘਰ ਨਹੀਂ ਪਰਤਿਆ ਕਾਫੀ ਪਾਲ ਕੀਤੀ ਲੇਕਿਨ ਕਿਤੇ ਦਾ ਪਤਾ ਨਹੀਂ ਚੱਲਿਆ ਫਿਲਹਾਲ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ