ਫਿਲੌਰ: ਬਿਲਗਾ ਦੇ ਪਿੰਡ ਮੁਆਈ ਵਿਖੇ ਇੱਕ ਕਾਰ ਅਤੇ ਆਟੋ ਵਿਚਾਲੇ ਹੋਈ ਟੱਕਰ, ਤਿੰਨ ਤੋਂ ਚਾਰ ਵਿਅਕਤੀ ਹੋਏ ਜ਼ਖਮੀ
ਮੌਜੂਦਾ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਚਾਲਕ ਨੇ ਪਿੱਛੋਂ ਆ ਕੇ ਮੋਹਰੇ ਜਾ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਅਤੇ ਆਟੋ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਆਟੋ ਦੇ ਵਿੱਚ ਬੈਠੀਆਂ ਦੋ ਸਵਾਰੀਆਂ ਮਹਿਲਾਵਾਂ ਜੋ ਕਿ ਜ਼ਖਮੀ ਹੋ ਗਈਆਂ ਤੇ ਆਟੋ ਚਾਲਕ ਤੇ ਕਾਰ ਚਾਲਕ ਵੀ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ