ਫਿਲੌਰ: ਪਿੰਡ ਕੋਟਲੀ ਖੱਖਿਆਂ ਵਿਖੇ ਦੋ ਮਹਿਲਾਵਾਂ ਦੇ ਨਾਲ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਕੀਤੀ ਲੁੱਟ
ਮਹਿਲਾਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੋਨੇ ਹੀ ਦੇਵਰਾਨੀਆਂ ਤੇ ਜੇਠਾਣੀ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਕੋਟਲੀ ਖਕਿਆ ਵੱਲ ਨੂੰ ਜਾ ਰਹੀਆਂ ਸਨ। ਤਾਂ ਰਸਤੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰੇ ਨੇ ਹਥਿਆਰ ਦੀ ਨੋਕ ਤੇ ਉਹਨਾਂ ਦੀ ਸੋਨੇ ਦੀ ਵਾਲੀਆਂ ਲੁੱਟ ਲਿੱਤੀਆਂ ਅਤੇ ਉਹਨਾਂ ਦੇ ਉੱਪਰ ਤੇਜਾ ਹਥਿਆਰਾਂ ਦੇ ਨਾਲ ਵਾਰ ਵੀ ਕਰ ਗਏ। ਜਿਸ ਵਿੱਚ ਇੱਕ ਮਹਿਲਾ ਜਖਮੀ ਵੀ ਹੋਈ ਹੈ