ਫਿਲੌਰ: ਗੁਰਾਇਆ ਮੇਨ ਨੈਸ਼ਨਲ ਹਾਈਵੇ ਵਿਖੇ ਛੇ ਵਾਹਨਾਂ ਦੀ ਵਾਰੋ ਵਾਰੀ ਹੋਈ ਟੱਕਰ
ਗੁਰਾਇਆ ਮੇਨ ਨੈਸ਼ਨਲ ਹਾਈਵੇ ਵਿਖੇ ਛੇ ਵਾਹਨਾਂ ਦੀ ਵਾਰੋ ਵਾਰੀ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲੀ ਬੱਸ ਨੂੰ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਪਿੱਛੋਂ ਹੋਰ ਵਾਹਨ ਟਕਰਾ ਗਏ ਇਹ ਹਾਦਸਾ ਸਿੰਘਣੀ ਧੁੰਦ ਕਾਰਨ ਹੋਇਆ ਇਹ ਗਿੰਨਤ ਇਹ ਰਹੀ ਕਿ ਸਕੂਲਲੀ ਬੱਸ ਵਿੱਚ ਕੋਈ ਬੱਚੇ ਨਹੀਂ ਸੀਗੇ। ਤੇ ਇਸ ਹਾਦਸੇ ਦੇ ਵਿੱਚ ਟਰੱਕ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।