ਜਲੰਧਰ 2: ਲਾਂਬੜਾ ਵਿਖੇ ਮਾਮਲੇ ਗੱਲ ਨੂੰ ਲੈ ਕੇ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਦੀ ਗੱਡੀ ਦੀ ਕੀਤੀ ਭੰਨਤੋੜ
ਗੱਡੀ ਵਾਲੇ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਸ ਦੀ ਗੱਡੀ ਇੱਥੇ ਹੀ ਖੜੀ ਹੁੰਦੀ ਹੈ ਤੇ ਦੂਜਾ ਜਿਹੜਾ ਵਿਅਕਤੀ ਜੋ ਕਿ ਇੱਥੇ ਨਾਲ ਹੀ ਢਾਬੇ ਵਿੱਚ ਕੰਮ ਕਰਦਾ ਹੈ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਗੱਡੀ ਦੇ ਪਿੱਛੇ ਬਾਥਰੂਮ ਕਰਨ ਚਲਾ ਗਿਆ ਤਾਂ ਉਸ ਨੇ ਮਨਾ ਕੀਤਾ ਬਸ ਇਨੀ ਗੱਲ ਨੂੰ ਲੈ ਕੇ ਇੱਟ ਮਾਰ ਕੇ ਉਸਦੀ ਗੱਡੀ ਦਾ ਸ਼ੀਸ਼ਾ ਵੀ ਤੋਰ ਦਿੱਤਾ ਤੇ ਗੱਡੀ ਦੀ ਭੰਨ ਤੋੜ ਵੀ ਕਰ ਦਿੱਤੀ