ਜਲੰਧਰ 2: ਪਿੰਡ ਚਿੱਟੀ ਤੋਲ ਲਾਂਬੜਾ ਰੋਡ ਤੱਕ ਦੀ ਸੜਕ ਦੀ ਹਾਲਤ ਖਰਾਬ ਪਿੰਡ ਦੇ ਬੱਚਿਆਂ ਨੇ ਕੰਮ ਕੀਤਾ ਸ਼ੁਰੂ #jansamasya
ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਚਿੱਟੀ ਦੇ ਬੱਚਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਚਿੱਟੀ ਤੋਂ ਲੈ ਕੇ ਲਾਂਬੜਾ ਰੋਡ ਤੱਕ ਜਿਹੜੀ ਸੜਕ ਹੈ ਉਹ ਉੱਥੇ ਜਿਹੜੀ ਉਸਦੀ ਹਾਲਤ ਹ ਕਾਫੀ ਖਸਤਾ ਹੈ ਤੋ ਇਹ ਪਏ ਹੋਏ ਹਨ ਤੇ ਬਰਸਾਤਾਂ ਦੇ ਦੌਰਾਨ ਉੱਥੇ ਪਾਣੀ ਵੀ ਖੜਾ ਹੋ ਜਾਂਦਾ ਇਹ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੈ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਤੇ ਚਲਦਿਆ ਹੁਣ ਪਿੰਡ ਦੇ ਬੱਚਿਆਂ ਵੱਲੋਂ ਟੋਏ ਭਰੇ ਜਾ ਰਹੇ ਹਨ ਤੇ ਉਹਨਾਂ ਨੇ ਮੰਗ ਕੀਤੀ ਹੈ