ਜਲੰਧਰ 2: ਦਿਹਾਤੀ ਥਾਣਾ ਮਕਸੂਦਾ ਦੇ ਏਐਸਆਈ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਡੀਐਸਪੀ ਕਰਤਾਰਪੁਰ ਦਾ ਬਿਆਨ ਆਇਆ ਸਾਹਮਣੇ
ਉੱਚ ਅਧਿਕਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਵਿੱਚ ਕਿ ਇੱਕ ਘਰ ਦੇ ਅੰਦਰ ਵੜ ਕੇ ਇੱਕ ਏਐਸਆਈ ਜੋ ਕਿ ਰਿਸ਼ਵਤ ਲੈ ਰਿਹਾ ਇਹ ਅਤੇ ਏਐਸਆਈ ਥਾਣਾ ਮਕਸੂਦਾ ਵਿਖੇ ਤੈਨਾਤ ਅਤੇ ਜਿੱਦਾਂ ਹੀ ਵੀਡੀਓ ਸਾਹਮਣੇ ਆਈ ਉਸ ਤੋਂ ਬਾਅਦ ਏਐਸਆਈ ਉੱਪਰ ਕਾਰਵਾਈ ਕੀਤੀ ਗਈ ਹੈ।