ਮਲੋਟ: ਪਾਕਿਸਤਾਨ ਸੈਨਾ ਨੂੰ ਪਹੁੰਚਿਆ ਸੁਨੇਹਾ ਕਿ ਭਾਰਤੀ ਸੈਨਾ ਕਿਤੇ ਵੀ ਸਕਦੀ ਹੈ ਪਹੁੰਚ- ਮਨਪ੍ਰੀਤ ਬਾਦਲ , ਭਾਜਪਾ ਭਾਗੂ ਅਤੇ ਸਾਬਕਾ ਵਿੱਤ ਮੰਤਰੀ
Malout, Muktsar | May 12, 2025 ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਨੇ ਅੱਜ ਮਲੋਟ ਵਿਖੇ ਨਗਰ ਕੌਂਸਲ ਦਫਤਰ ਕੋਲ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਪਾਕ ਸੈਨਾ ਨੂੰ ਸੁਨੇਹਾ ਪਹੁੰਚਿਆ ਕਿ ਭਾਰਤੀ ਸੈਨਾ ਕਿਤੇ ਵੀ ਪਹੁੰਚ ਸਕਦੀ ਹੈ।