Public App Logo
Profile Picture

Anil Bathla

@bathlamalout
69338Followers
6Following
ਮਲੋਟ: ਸਵੇਰੇ 4 ਵਜੇ ਤੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਵਾਰਡਾਂ ਵਿੱਚ ਚੱਲ ਰਿਹਾ ਵਿਸ਼ੇਸ਼ CASO ਸਰਚ ਅਭਿਆਨ
ਮਲੋਟ: ਐਡਵਰਡ ਗੰਜ ਚੋਣਾਂ ਦੀ ਵੋਟਰ ਲਿਸਟ ਜਾਰੀ, ਇਤਰਾਜ਼ 3 ਅਤੇ 5 ਅਕਤੂਬਰ ਨੂੰ ਦਰਜ ਕਰਵਾਏ ਜਾ ਸਕਣਗੇ- ਸੋਮਨਾਥ ਡੂਮੜਾ ਚੋਣ ਕਮੇਟੀ
ਮਲੋਟ: ਐਨ.ਸੀ.ਸੀ.ਅਕੈਡਮੀ ਮਲੋਟ ਵਿਖੇ ,ਏਕ ਭਾਰਤ ਸ਼੍ਰੇਸ਼ਟ ਭਾਰਤ- 2 ਕੈਂਪ ਦੀ ਸਮਾਪਤੀ
ਮਲੋਟ: ਜ਼ਿਲ੍ਹਾ ਮੁਕਤਸਰ ਦੇ ਰੋਲ ਆਬਜ਼ਰਵਰ ਨੇ ਐੱਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਮਲੋਟ: “ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ—4”
ਜ਼ਿਲ੍ਹਾ ਪੱਧਰੀ ਖੇਡਾਂ ਅੰਡਰ—21 ਅਤੇ 21 ਤੋਂ 30 ਉਮਰ ਵਰਗ ਦੀ ਹੋਈ ਸ਼ੁਰੁਆਤ
ਮਲੋਟ: ਤਾਮਕੋਟ ਮਾਮਲਾ: ਮਲੋਟ ਡੀਐਸਪੀ ਦਫ਼ਤਰ ਬਾਹਰ ਚੱਲ ਰਿਹਾ ਧਰਨਾ ਸਮਾਪਤ
ਮਲੋਟ: ਪਰਾਲੀ ਪ੍ਰਬੰਧਨ ਲਈ ਪ੍ਰਚਾਰ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਦਾ ਆਗਾਜ
ਉਪ-ਮੰਡਲ ਮੈਜਿਸਟ੍ਰੇਟ ਮੁਕਤਸਰ ਵੱਲੋਂ ਵੈਨ ਨੂੰ ਹਰੀ ਝੰਡੀ ਦਿਖਾਕੇ ਰਵਾਨਾ
ਮਲੋਟ: ਬਜਰੰਗ ਦਲ ਹਿੰਦੁਸਤਾਨ ਦੀ ਸੇਵਾ ਸਦਨ ਵਿਖੇ ਹੋਈ ਸੰਗਠਨਾਤਮਕ ਮੀਟਿੰਗ ਵਿੱਚ ਸੰਗਠਨ ਨਾਲ ਸੰਬੰਧਿਤ ਵੱਖ ਵੱਖ ਮਾਮਲਿਆਂ ਤੇ ਵਿਚਾਰ ਚਰਚਾ
ਮਲੋਟ: “ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4”
ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਹੋਏ ਸ਼ਾਨੋ-ਸ਼ੌਕਤ ਨਾਲ ਸਮਾਪਤ
ਮਲੋਟ: ਸੇਵਾ ਮੁਕਤ ਹੋਏ 6 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਤੇ ਉਨ੍ਹਾਂ ਦਾ ਸਨਮਾਨ
ਵਿਦਾਇਗੀ ਸਮਾਰੋਹ ਕਾਨਫਰੰਸ ਹਾਲ ਐਸ.ਐਸ.ਪੀ ਦਫਤਰ ਵਿੱਚ ਆਯੋਜਿਤ
ਮਲੋਟ: ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸਪੈਸ਼ਲ ਨਾਈਟ ਆਪ੍ਰੇਸ਼ਨ: ਹਰ ਨਾਕੇ ’ਤੇ ਲਗਾਏ ਆਨਲਾਈਨ ਸਟੈਂਡਿੰਗ ਕੈਮਰੇ,
 35 ਨਾਕਿਆਂ ’ਤੇ ਸਖ਼ਤ ਚੈਕਿੰਗ
ਮਲੋਟ: ਕੈਬਨਿਟ ਮੰਤਰੀ ਖੁੱਡੀਆਂ ਦੀ ਹਾਜ਼ਰੀ ’ਚ ਤਕਰੀਬਨ ਤਿੰਨ ਦਰਜਨ ਪਰਿਵਾਰ ਆਪ ’ਚ ਸ਼ਾਮਲ
ਮਲੋਟ: ਭਾਗਸਰ 'ਚ ‘ਆਪ’ ਨੂੰ ਵੱਡਾ ਝਟਕਾ— 30 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ, ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਨਵੇਂ ਸ਼ਾਮਿਲ ਪਰਿਵਾਰਾਂ ਦਾ ਸਵਾਗਤ
ਮਲੋਟ: ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪਰੇਸ਼ਨ- ਬਚਨ ਸਿੰਘ ਡੀਐਸਪੀ
ਮਲੋਟ: ਥਾਣਾ ਲੰਬੀ ਪੁਲਿਸ ਵੱਲੋਂ ਇੱਕ ਵਿਅਕਤੀ 10 ਗ੍ਰਾਮ ਹੈਰੋਇਨ, 30 ਬੋਰ ਪਿਸਟਲ ਅਤੇ 09 ਜਿੰਦਾ ਰੌਂਦਾਂ ਸਮੇਤ ਕਾਬੂ
ਮਲੋਟ: ਸਤਨਾਮ ਨਗਰ, ਗਲੀ ਨੰਬਰ 3 ਵਿੱਚ ਬਿਜਲੀ ਮੀਟਰਾਂ ਨੂੰ ਲੱਗੀ ਅੱਗ
ਮਲੋਟ: ਆਪ ਸਰਕਾਰ ਵੇਲੇ ਬਾਬਾ ਸਾਹਿਬ ਦੇ ਸਟੈਚੂਆਂ ਤੇ ਹੋਏ ਹਮਲੇ- ਕੁਲਵੰਤ ਸਿੰਘ ਭਾਈ ਕਾ ਕੇਰਾ, ਪੰਜਾਬ ਪ੍ਰਧਾਨ RPI
ਮਲੋਟ: ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਰਿਵਿਊ ਮੀਟਿੰਗ
ਮਲੋਟ: ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਲੋਕ ਮੋਰਚਾ ਦੀ ਪਿੰਡ ਖੁੰਡੇ ਹਲਾਲ ਵਿਖੇ ਹੋਈ ਮੀਟਿੰਗ
ਮਲੋਟ: ਸ਼੍ਰੀ ਗੁਰੂ ਰਵਿਦਾਸ ਨਗਰ ਵਾਸੀ ਅਜੀਤ ਕੁਮਾਰ DGP ਕਮੈਂਡੇਸ਼ਨ ਡਿਸਕ ਨਾਲ ਹੋਏ ਸਨਮਾਨਿਤ
ਮਲੋਟ: ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਮਲੋਟ ਆਸ਼ਰਮ ਵਿੱਚ ਹਿਰਦੇ ਦਿਵਸ ਮੌਕੇ ਜਾਗੂਰਕਤਾ ਪ੍ਰੋਗਰਾਮ ਅਜੋਜਿਤ
ਮਲੋਟ: ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਨੂੰ ਮੰਡਲ ਪ੍ਰਧਾਨ ਦੇ ਨਿਵਾਸ ਸਥਾਨ ਤੇ ਸੁਣਿਆ ਭਾਜਪਾ ਵਰਕਰਾਂ ਨੇ
ਮਲੋਟ: ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ ਪੁੱਡਾ ਕਲੋਨੀ ਦੇ ਵਾਸੀ
ਮਲੋਟ: ਸਰਕਾਰੀ ਹਸਪਤਾਲ ਮਲੋਟ ਵਿੱਚ ਸਿਹਤ ਕਾਰਡ ਦੁਆਰਾ ਵੱਖ-ਵੱਖ ਸਿਹਤ ਸਹੂਲਤਾਂਵਾ ਉਪਲਬਧ- ਡਾ. ਰਜਿੰਦਰ ਕੁਮਾਰ, ਐਸਐਮਓ ਮਲੋਟ
ਮਲੋਟ: ਜ਼ਿਲੇ ਦੇ ਤਿੰਨ ਥਾਣਿਆਂ ਦੇ ਐਸ.ਐਚ.ਓ.ਦੇ  ਹੋਏ ਤਬਾਦਲੇ