Public App Logo
Jansamasya
���ीजेपी
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
Fatehpur
Kanganaranaut

ਮਲੋਟ: ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਡਾਕਖਾਨੇ ਕੋਲ ਬਾਜ਼ਾਰ ਵਿੱਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਭਾਰਤ-ਪਾਕ ਦੀ ਮੀਟਿੰਗ ਦਾ ਕੀਤਾ ਸਵਾਗਤ

Malout, Muktsar | May 12, 2025
ਮਲੋਟ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਡਾਕਖਾਨੇ ਤੇ ਬੈਕ ਸਾਈਡ ਬਾਜ਼ਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਸੀਜ਼ ਫਾਇਰ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ਬਾਰੇ ਕਿਹਾ ਕਿ ਪਾਕਿਸਤਾਨ ਇਹੋ ਜਿਹੀਆਂ ਹਰਕਤਾਂ ਕਰਦਾ ਆਇਆ। ਭਾਰਤ ਦੀ ਸੈਨਾ ਮਜਬੂਤੀ ਨਾਲ ਦੇਸ਼ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਨ ਹੈ।