ਮਲੋਟ: ਵਰਤਮਾਨ ਹਾਲਾਤਾਂ ਨੂੰ ਲੈ ਕੇ ਨਗਰ ਕੌਂਸਲ ਦੀ ਹੋਈ ਮੀਟਿੰਗ, ਬਲੈਕ ਆਊਟ ਹੋਣ ਸਮੇਂ ਹਦਾਇਤਾਂ ਦੀ ਪਾਲਣਾ ਸਬੰਧੀ ਕੀਤੀ ਚਰਚਾ #OperationSindoor
Malout, Muktsar | May 10, 2025 ਨਗਰ ਕੌਂਸਲ ਮਲੋਟ ਦੀ ਮੀਟਿੰਗ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਵਰਤਮਾਨ ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਫਾਇਰ ਸਟੇਸ਼ਨ ਸਟਾਫ ਨੂੰ ਹਦਾਇਤ ਕੀਤੀ ਕਿ ਅੱਗ ਬੁਝਓ ਯੰਤਰਾਂ ਅਤੇ ਫਾਇਰ ਟੈਂਡਰਾਂ ਆਦਿ ਨੂੰ ਸਟੈਂਡ ਬਾਏ ਰੱਖਿਆ ਜਾਵੇ। ਜੂਨੀਅਰ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਬਲੈਕ ਆਊਟ ਸਮੇਂ ਸਟਰੀਟ ਲਾਈਟ ਨੂੰ ਪੂਰਨ ਤੌਰ ਤੇ ਬੰਦ ਕਰਨ ਲਈ