ਮਲੋਟ: ਦਾਨੇ ਵਾਲਾ ਤੋੰ ਜੰਡਵਾਲਾ ਰੋਡ ਤੇ ਗੋਦਾਮ ਕੋਲ ਪਲਟਿਆ ਟਰੱਕ, ਟਰੱਕ ਚਾਲਕ ਦੀ ਮੌਕੇ 'ਤੇ ਹੋਈ ਮੌਤ
Malout, Muktsar | May 11, 2025 ਅੱਜ ਪਿੰਡ ਦਾਨੇਵਾਲਾ ਤੋਂ ਜੰਡਵਾਲਾ ਰੋਡ ਤੇ ਗੋਦਾਮ ਕੋਲ ਇੱਕ ਟਰੱਕ ਪਲਟ ਗਿਆ, ਜਿਸ ਕਾਰਨ ਟਰੱਕ ਚਾਲਕ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਟਰੱਕ ਵਿੱਚ ਤਿੰਨ ਵਿਅਕਤੀ ਸਵਾਰ ਸਨ।