ਫਿਲੌਰ: ਫਿਲੋਰ ਤਹਿਸੀਲ ਦਫਤਰ ਦੇ ਬਾਹਰ ਜਨਤਕ ਜਥੇਬੰਦੀਆਂ ਨੇ ਭਰਿਸ਼ਟਾਚਾਰ ਦੇ ਖਿਲਾਫ ਕੀਤਾ ਰੋਸ਼ ਪੁਤਲਾ ਫੂਕ ਕੱਢੀ ਰੈਲੀ
ਜਨਤਕ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਲੋਰ ਤਹਿਸੀਲ ਦਫਤਰ ਵਿਖੇ ਜੇਕਰ ਕੋਈ ਕੰਮ ਕਰਾਉਣਾ ਹੋਵੇ ਤਾਂ ਰਿਸ਼ਵ ਦੇ ਉੱਤੇ ਬਗੈਰ ਬਿਲਕੁਲ ਵੀ ਕੰਮ ਨਹੀਂ ਹੁੰਦਾ ਅਤੇ ਜੇਕਰ ਕੋਈ ਉਸਤੇ ਆਵਾਜ਼ ਚੁੱਕਦਾ ਹੈ ਤਾਂ ਉਸ ਉੱਪਰ ਹੀ ਕਾਰਵਾਈ ਹੋ ਜਾਂਦੀ ਹੈ ਤੇ ਨਾ ਹੀ ਉਸਦਾ ਕੰਮ ਬੰਦਾ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਭਰਿਸ਼ਟਾਚਾਰ ਦੇ ਖਿਲਾਫ ਰੋਸ ਕੀਤਾ ਗਿਆ ਹੈ ਅਤੇ ਪੁਤਲਾ ਫੂਕ ਰੈਲੀ ਵੀ ਕੱਢੀ ਗਈ