ਫਿਲੌਰ: ਰੇਲਵੇ ਰੋਡ ਵਿਖੇ ਹੋਈ ਹਿੰਸਕ ਝੜਪ ਦੇ ਵਿੱਚ ਪੁਲਿਸ ਨੇ 11 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਇੱਕ ਦੇਸੀ ਪਿਸਤੌਲ ਅਤੇ ਜਿੰਦ ਕਾਰਤੂਸ ਕੀਤਾ ਬਰਾਮਦ
ਪੁਲਿਸ ਨੇ ਦੱਸਿਆ ਹੈ ਕਿ ਜਲੰਧਰ ਬਾਈਪਾਸ ਰੇਲਵੇ ਰੋਡ ਵਿਖੇ ਇੱਕ ਹਿੰਸਕ ਝੜਪ ਹੋਈ ਸੀ ਜਿਸ ਵਿੱਚ ਕਿ ਉਹਨਾਂ ਨੇ 11 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਇੱਕ ਦੇਸੀ ਪਿਸਤੋਲ ਇੱਕ ਜਿੰਦਾ ਕਾਰਤੂਸ ਇੱਕ ਖਾਲੀ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਤੇ ਬਾਕੀ ਅਨਪਛਾਤੇਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।