ਫਿਲੌਰ: ਬੀਤੇ ਦਿਨ ਗੁਰਾਇਆ ਵਿਖੇ ਇੱਕ ਫੰਕਸ਼ਨ ਚ ਵਿਅਕਤੀ ਵੱਲੋਂ ਗੋਲੀ ਚਲਾਉਣ ਅਤੇ ਦੂਜੇ ਵਿਅਕਤੀ ਦੀ ਮੌਤ ਤੇ ਪੁਲਿਸ ਨੇ ਦਿੱਤੇ ਬਿਆਨ
ਪੁਲਿਸ ਨੂੰ ਦੱਸਿਆ ਜਾ ਰਿਹਾ ਸੀ ਕਿ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਿ ਗੁਰਾਇਆ ਚ ਇੱਕ ਫੰਕਸ਼ਨ ਚੱਲ ਰਿਹਾ ਸੀ ਜਿਸ ਵਿੱਚ ਇੱਕ ਵਿਅਕਤੀ ਗੋਲੀ ਚਲਾ ਰਿਹਾ ਹੈ ਅਤੇ ਪਤਾ ਲੱਗਾ ਕਿ ਉੱਥੇ ਹੀ ਦੂਜੇ ਵਿਅਕਤੀ ਦੀ ਮੌਤ ਹੋ ਗਈ ਹੈ। ਬਾਅਦ ਵਿੱਚ ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹ ਉਹ ਸਰਪੰਚ ਹੈ ਅਤੇ ਹਾਰਟ ਅਟੈਕ ਕਰਨ ਉਸ ਦੀ ਮੌਤ ਹੋਈ ਹੈ। ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਬਾਰੇ ਜਾਂਚ ਕੀਤੀ ਜਾ ਰਹੀ