ਫਿਲੌਰ: ਫਿਲੋਰ ਪੁਲਿਸ ਨੇ ਫਿਲੋਰ ਵਿਖੇ ਦੋ ਨੌਜਵਾਨਾਂ ਨੂੰ ਚੋਰੀ ਅਤੇ ਲੁੱਟ ਕੇ ਸਮਾਨ ਸਣੇ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਨੇ ਦੋ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਚੋਰੀ ਕੀਤੇ ਮੋਬਾਇਲ ਫੋਨ 900 ਦੀ ਨਗਦੀ ਅਤੇ ਲੁੱਟ ਦੌਰਾਨ ਵਰਤਿਆ ਗਿਆ ਇੱਕ ਲੋਹੇ ਦਾ ਰੋਡ ਵੀ ਬਰਾਮਦ ਕੀਤਾ ਹੈ। ਤੇ ਇਹਨਾਂ ਵੱਲੋਂ ਕਾਫੀ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।