ਢਕੌਲੀ ਦੀ ਗੁਰੂ ਨਾਨਕ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਆਖ਼ਿਰ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ? ਕੀ ਨਾਜਾਇਜ਼ ਕਬਜ਼ੇ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਬਣ ਸਕਦੇ ਹਨ ਵੱਡਾ ਸਵਾਲ? ਜ਼ੀਰਕਪੁਰ MC ਦੀ ਐਨਕਰੋਚਮੈਂਟ ਟੀਮ ਦੀ ਕਾਰਗੁਜ਼ਾਰੀ 'ਤੇ ਵੀ ਉੱਠੇ ਸਵਾਲ। ਹੁਣ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਜਵਾਬਦੇਹੀ ਕਿਸ ਦੀ ਤੈਅ ਹੁੰਦੀ ਹੈ। #highlightseveryone #zirakpur #dhakoli #fire #punjab #LatestNews
SAS Nagar Mohali, Sahibzada Ajit Singh Nagar | Nov 12, 2026