Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
Bjp
National
Bihar
कांग्रेस
Congress
Modi
Delhi
Viral
Jharkhand
Up
Bollywood
दिल्ली
Breakingnews
Narendramodi
Madhya_pradesh
अयोध्या
उत्तरप्रदेश
Pmmodi
Rahulgandhi
Uttarpradesh
Haryana
Lucknow
Uttarakhand
लखनऊ
Crimenews
महंगाई
Sitapur
Rss
usr45982919
ਢਕੌਲੀ ਦੀ ਗੁਰੂ ਨਾਨਕ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਆਖ਼ਿਰ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ? ਕੀ ਨਾਜਾਇਜ਼ ਕਬਜ਼ੇ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਬਣ ਸਕਦੇ ਹਨ ਵੱਡਾ ਸਵਾਲ? ਜ਼ੀਰਕਪੁਰ MC ਦੀ ਐਨਕਰੋਚਮੈਂਟ ਟੀਮ ਦੀ ਕਾਰਗੁਜ਼ਾਰੀ 'ਤੇ ਵੀ ਉੱਠੇ ਸਵਾਲ। ਹੁਣ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਜਵਾਬਦੇਹੀ ਕਿਸ ਦੀ ਤੈਅ ਹੁੰਦੀ ਹੈ। #highlightseveryone #zirakpur #dhakoli #fire #punjab #LatestNews
SAS Nagar Mohali, Sahibzada Ajit Singh Nagar
| Nov 12, 2026
#highlightseveryone
#zirakpur
#dhakoli
#fire
#punjab
#latestnews
MORE NEWS
"ਹੁਸ਼ਿਆਰਪੁਰ 'ਚ ਬਣੇਗਾ ਘਰ ਹੁਣ ਤੱਕ ਬਣ ਗਏ ਨੇ ਹਜ਼ਾਰ ਤੋਂ ਵੱਧ"
SAS Nagar Mohali, Sahibzada Ajit Singh Nagar | Nov 11, 2026
ਸੰਤ ਰਾਮਪਾਲ ਜੀ ਨੇ ਰੋਪੜ ਦੀਆਂ 2 ਗਊਸ਼ਾਲਾ ਅਤੇ ਪਟਿਆਲੇ ਦੇ ਪਿੰਡ ਬਠੋਈ ਖੁਰਦ ਦੀ ਗਊਸ਼ਾਲਾ ਦੀ 20 ਲੱਖ ਤੋਂ ਵੱਧ ਤੱਕ ਦੀ ਮਦਦ ਕੀਤੀ... ਜਿਸਦਾ ਧੰਨਵਾਦ ਕਰਨ ਰੋਪੜ ਤੋਂ ਗਊਸ਼ਾਲਾ ਪ੍ਰਬੰਧਕ ਪੁੱਜੇ
SAS Nagar Mohali, Sahibzada Ajit Singh Nagar | Nov 11, 2026
ਜੰਮੂ-ਕਸ਼ਮੀਰ ਦੇ ਦੱਖਣੀ ਕਸ਼ਮੀਰ ਸਥਿਤ ਕੁਲਗਾਮ ਜ਼ਿਲ੍ਹੇ ਵਿੱਚ 11 ਨਵੰਬਰ 2026 ਨੂੰ CRPF ਦੇ ਨਾਕੇ 'ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਮਲਾ ਦੁਪਹਿਰ ਕਰੀਬ 2:15 ਵਜੇ ਮੀਰ ਬਾਜ਼ਾਰ ਨੇੜੇ ਅਖਰਾਨ ਇਲਾਕੇ ਵਿੱਚ ਹੋਇਆ। ਰਿਪੋਰਟਾਂ ਮੁਤਾਬਕ ਮੋਟਰਸਾਈਕਲ 'ਤੇ ਆਏ ਹਮਲਾਵਰਾਂ ਨੇ ਨਾਕੇ 'ਤੇ ਤਾਇਨਾਤ CRPF ਦੇ ਜਵਾਨਾਂ ਉੱਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਅਨੰਤਨਾਗ ਦੇ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਹੀ ਸਕਿੰਟਾਂ ਦੌਰਾਨ ਤੇਜ਼ ਗੋਲੀਬਾਰੀ ਸੁਣਾਈ ਦਿੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 15 ਸਕਿੰਟਾਂ ਵਿੱਚ 30 ਦੇ ਲਗਭਗ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
SAS Nagar Mohali, Sahibzada Ajit Singh Nagar | Nov 11, 2026
"आर्य समाज का षड्यंत्र बिलकुल सामने आ गया"
SAS Nagar Mohali, Sahibzada Ajit Singh Nagar | Nov 11, 2026
ट्रांसप्लांट के लिए 3,00,000 की तुरंत सहायता
SAS Nagar Mohali, Sahibzada Ajit Singh Nagar | Nov 11, 2026
ਜ਼ੀਰਕਪੁਰ ਨਗਰ ਕੌਂਸਲ 'ਤੇ ਸੰਜੀਵ ਖੰਨਾ ਦੇ ਪੋਸਟਰ ਉਤਾਰਨ ਦੇ ਇਲਜ਼ਾਮ! ਭਾਜਪਾ ਦੇ ਪ੍ਰੋਟੋਕੋਲ ਸਕੱਤਰ ਸੰਜੀਵ ਖੰਨਾ ਨੇ ਜ਼ੀਰਕਪੁਰ ਨਗਰ ਕੌਂਸਲ 'ਤੇ ਉਨ੍ਹਾਂ ਦੇ ਪੋਸਟਰ ਉਤਾਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਤਾਂ ਆਪਣੇ ਮੁੱਖ ਮੰਤਰੀ ਦੇ ਪੋਸਟਰ ਵੀ ਉਤਾਰ ਦਿੱਤੇ ਗਏ ਹਨ। ਸੰਜੀਵ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀ ਕਾਰਵਾਈ ਠੀਕ ਨਹੀਂ ਹੈ। ਉਨ੍ਹਾਂ ਮੁਤਾਬਕ ਪੋਸਟਰਾਂ ਦੇ ਮਾਮਲੇ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ ਅਤੇ ਸਾਰਿਆਂ ਲਈ ਇੱਕੋ ਜਿਹੇ ਨਿਯਮ ਲਾਗੂ ਹੋਣੇ ਚਾਹੀਦੇ ਹਨ। #BJPPunjab #punjab #zirakpur #highlight #followerseveryone #BJP4IND #zirakpur #LatestNews
SAS Nagar Mohali, Sahibzada Ajit Singh Nagar | Nov 11, 2026
ਦੇਖੋ! ਡੇਰਾਬੱਸੀ ਵਿਖੇ ਹੋਇਆ ਸਤਿਸੰਗ ਸਮਾਰੋਹ - GROUND COVERAGE DERABASSI | Sant Rampal Ji Maharaj
SAS Nagar Mohali, Sahibzada Ajit Singh Nagar | Nov 11, 2026
दिल्ली के पुलिस कॉन्स्टेबल की शर्मनाक हरकत!
SAS Nagar Mohali, Sahibzada Ajit Singh Nagar | Nov 11, 2026