ਲੁਧਿਆਣਾ ਪੂਰਬੀ: ਗੁਰਪਾਲ ਨਗਰ ਲੁਧਿਆਣਾ ਵਿੱਚ ਕਲੀਨਿਕ ਦਾ ਸ਼ਟਰ ਤੋੜ ਕੇ ਚੋਰੀ ਕੀਤਾ 20 ਕੈਸ਼, ਸੀਸੀਟੀ ਵਿੱਚ ਦਿਖੇ ਦੋ ਐਕਟੀਵਾ ਸਵਾਰ ਵਿਅਕਤੀ
ਲੁਧਿਆਣਾ ਵਿੱਚ ਕਲੀਨਿਕ ਦਾ ਸ਼ਟਰ ਤੋੜ ਕੇ ਚੋਰੀ ਕੀਤਾ 20 ਕੈਸ਼, ਸੀਸੀਟੀ ਵਿੱਚ ਦਿਖੇ ਦੋ ਐਕਟੀਵਾ ਸਵਾਰ ਵਿਅਕਤੀ ਅੱਜ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਗੁਰਪਾਲ ਨਗਰ ਮੇਨ ਮਾਰਕੀਟ ਵਿੱਚ ਸਥਿਤ ਹੈ। ਅਤੇ ਪੰਜਾਬ ਕਲੀਨਿਕ ਦੇ ਨਾਮ ਤੇ ਉਹਨਾਂ ਦਾ ਕਲੀਨਿਕ ਹੈ ਜਿੱਥੇ ਕੱਲ ਰਾਤ 11:30ੇ ਵਜੇ ਦੇ ਕਰੀਬ ਅਣਪ ਚਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾ