ਲੁਧਿਆਣਾ ਪੂਰਬੀ: ਜ਼ਿਲ੍ਹਾ ਕਚਹਿਰੀ ਕੋਰਟ ਵਿੱਚ ਪੇਸ਼ੀ ਦੌਰਾਨ ਮੁਲਾਜਮ ਨੂੰ ਚਕਮਾ ਦੇ ਫਰਾਰ ਹੋਇਆ ਹਵਾਲਾਤੀ
ਕੋਰਟ ਵਿੱਚ ਪੇਸ਼ੀ ਦੌਰਾਨ ਮੁਲਾਜਮ ਨੂੰ ਚਕਮਾ ਦੇ ਫਰਾਰ ਹੋਇਆ ਹਵਾਲਾਤੀ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਅੱਜ ਕੋਰਟ ਕੰਪਲੈਕਸ ਵਿੱਚ ਪੇਸ਼ੀ ਤੇ ਅਤਾ ਹਵਾਲਾਤੀ ਮੁਲਾਜਮ ਨੂੰ ਚਕਮਾ ਦੇ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਾਜਮ ਨੇ ਪਿੱਛਾ ਵਿੰ ਕਿਤਾ ਪਰ ਹਵਾਲਾਤੀ ਹੱਥ ਨਹੀਂ ਆਇਆ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਦੀ ਭਾਲ ਥਾਣਾ ਦਰੇਸੀ ਦੀ ਪੁਲਸ ਵਲੋਂ ਟੀਮਾਂ ਬਣਾ ਕੇ ਕੀਤੀ ਜਾ ਰਹੀ ਹ