ਲੁਧਿਆਣਾ ਪੂਰਬੀ: ਰੇਲਵੇ ਸਟੇਸ਼ਨ ਤੇ ਬੱਚਾ ਚੁੱਕਣ ਵਾਲੀ ਮਹਿਲਾ ਨੂੰ ਲੁਧਿਆਣਾ ਜੀਆਰਪੀ ਪੁਲਿਸ ਨੇ ਕੀਤਾ ਕਾਬੂ, ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਰੇਲਵੇ ਸਟੇਸ਼ਨ ਤੇ ਬੱਚਾ ਚੁੱਕਣ ਵਾਲੀ ਮਹਿਲਾ ਨੂੰ ਲੁਧਿਆਣਾ ਜੀਆਰਪੀ ਪੁਲਿਸ ਨੇ ਕੀਤਾ ਕਾਬੂ, ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਅੱਜ ਸ਼ਾਮ 6 ਬਜੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਲੁਧਿਆਣਾ ਜੀਆਰਪੀ ਪੁਲਿਸ ਟੀਮ ਨੇ ਲਗਭਗ 250 ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸਭ ਤੋਂ ਵੱਡਾ ਸੁਰਾਗ ਢੋਲੇਵਾਲ ਚੌਂਕ ਤੋਂ ਮਿਲਿਆ ਜਿੱਥੇ ਔਰਤ ਨੂੰ ਆਪਣੇ ਸੁਤੇਲੇ ਭਰਾ ਨਾਲ ਆਟੋ ਰਿਕਸ਼ਾ ਤੋਂ ਉੱਤਰ