ਲੁਧਿਆਣਾ ਪੂਰਬੀ: ਸਿਵਿਲ ਹਸਪਤਾਲ ਲ਼ਧਿਆਣਾ ਦੇ ਰੇਲਵੇ ਸਟੇਸ਼ਨ ਤੋ ਕਿਡਨੈਪ ਕੀਤਾ ਹੋਇਆ ਬੱਚਾ ਬਰਾਮਦ,ਰੋਪੀ ਮਹਿਲਾ ਵੱਲੋਂ ਖੁਲਾਸਾ ਜੁੜਵਾ ਬੱਚਿਆਂ ਦੀ ਹੋ ਗਈ ਸੀ ਮੌਤ
ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋ ਕਿਡਨੈਪ ਕੀਤਾ ਹੋਇਆ ਬੱਚਾ ਬਰਾਮਦ, ਰੋਪੀ ਮਹਿਲਾ ਵੱਲੋਂ ਖੁਲਾਸਾ ਜੁੜਵਾ ਬੱਚਿਆਂ ਦੀ ਹੋ ਗਈ ਸੀ ਮੌਤ, ਇਸੀ ਵਜਹਾ ਚੱਕਿਆ ਬੱਚਾ 19 ਅਤੇ 20 ਤਰੀਕ ਦੀ ਦਰਮਿਆਨੀ ਰਾਤ 12 ਤੋਂ 1 ਬਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਇਸ ਕੇਸ ਨੂੰ ਹਾਲ ਕਰ ਲਿਆ ਹੈ ਪੁਲਸ ਵਲੋਂ ਆਰੋਪੀ ਮਹਿਲਾ ਗੇਸਪੁਰ ਇਲਾਕੇ ਵਿਚੋ ਬੱਚੇ ਸਮੇਤ ਕਾਬੂ ਕਰ ਲਿਆ ਹੈ ਬੱਚਾ ਚੋਰੀ ਕਰਦੇ ਹੋਏ ਉਸਦਾ ਸਾਥੀ ਮਹਿਲਾ ਦਾ ਭਰਾ ਸੀ