ਲੁਧਿਆਣਾ ਪੂਰਬੀ: ਹਲਵਾਰਾ ਰੋਡ ਲੁਧਿਆਣਾ ਵਿੱਚ ਬੇਕਾਬੂ ਕਾਰ ਨੇ ਮਾਰੀ ਬਾਈਕ ਸਵਾਰ ਨੂੰ ਟੱਕਰ,10 ਫੁੱਟ ਦੂਰ ਖੜੀ ਪੁਲਿਸ ਦੀ ਗੱਡੀ ਵਿਚ ਟਕਰਾਇਆ ਬਾਈਕ ਸਵਾਰ
ਲੁਧਿਆਣਾ ਵਿੱਚ ਬੇਕਾਬੂ ਕਾਰ ਨੇ ਮਾਰੀ ਬਾਈਕ ਸਵਾਰ ਨੂੰ ਟੱਕਰ,10 ਫੁੱਟ ਦੂਰ ਖੜੀ ਪੁਲਿਸ ਦੀ ਗੱਡੀ ਵਿਚ ਟਕਰਾਇਆ ਬਾਈਕ ਸਵਾਰ ,ਵੀਡਿਓ ਆਈ ਸਾਹਮਣੇ ਅੱਜ 6 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹਲਵਾਰਾ ਰੋਡ ਤੇ ਇਕ ਤੇਜ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਮੋਟਰਸਾਈਕਲ ਸਵਾਰ ਲਗਭਗ 10 ਫੁੱਟ ਦੂਰ ਡਿੱਗ ਪਿਆ ਜਿਸਦੇ ਚੇਹਰੇ ਤੇ ਗੰਭੀਰ ਸੱਟਾ ਲੱਗਿਆ ਅਤੇ ਲਤ ਟੁੱਟ ਗਈ ,ਖੂਨ ਨਾਲ ਲੱਥਪੱਥ ਬੈਕੇ ਸਵਾਰ ਨੂੰ ਲੁਧਿਆਣਾ ਦੇ ਸਿਵਿ