ਲੁਧਿਆਣਾ ਪੂਰਬੀ: ਖੰਨਾ ਕੈਬਨਟ ਮੰਤਰੀ ਸੋਧ ਵੱਲੋਂ ਖੰਨਾ ਵਿੱਚ 35.20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਲ ਲਗਾਉਣ ਦਾ ਕੀਤਾ ਉਦਘਾਟਨ
ਕੈਬਨਟ ਮੰਤਰੀ ਸੋਧ ਵੱਲੋਂ ਖੰਨਾ ਵਿੱਚ 35.20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਲ ਲਗਾਉਣ ਦਾ ਕੀਤਾ ਉਦਘਾਟਨ ਅੱਜ 6:30 ਵਜੇ ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਵਾਰਡ ਨੰਬਰ 22 ਵਿੱਚ ਕੈਬਨਟ ਮੰਤਰੀ ਸੋਧ ਵੱਲੋਂ 35.20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਲ ਲਗਾਉਣ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਧ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵਾਰਡ ਨੰਬਰ 22 ਅਧੀਨ ਵਾਲਮੀਕੀ ਸਟੇਡੀਅਮ ਵਿਖੇ 25