ਆਪਣਿਆ ਨੇ ਮੁੱਲ ਨਾ ਪਾਇਆ, ਗੈਰਾਂ ਨੇ ਪਲਕਾਂ ਤੇ ਬੈਠਾਇਆ 'ਆਪ' ਦੇ ਮੋਢੀ, ਅਜਾਦ ਉਮੀਦਵਾਰ ਗੁਰਪ੍ਰੀਤ ਮਨਚੰਦਾ ਨੂੰ ਬਾਘਾ ਪੁਰਾਣਾ ਕਾਂਗਰਸ ਪਾਰਟੀ ਦਾ ਬਿਨ੍ਹਾ ਸ਼ਰਤ ਸਮਰਥਨ #singlasuperfastnews #baghapurana #MuncipalElection #Moga #Punjab