ਸ੍ਰੀ ਮੁਕਤਸਰ ਸਾਹਿਬ: ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਸੰਪੰਨ
Sri Muktsar Sahib, Muktsar | Nov 10, 2026
ਸ੍ਰੀ ਮੁਕਤਸਰ ਸਾਹਿਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਧੂ-ਮੱਖੀ ਪਾਲਣ ਦਾ 5 ਰੋਜ਼ਾ ਸਿਖਲਾਈ ਕੋਰਸ ਪੂਰਾ ਹੋਇਆ। ਮਾਹਿਰਾਂ ਨੇ ਵਿਗਿਆਨਕ ਤਕਨੀਕਾਂ, ਬਕਸਿਆਂ ਦੀ ਬਣਤਰ ਅਤੇ ਮਧੂ-ਮੱਖੀਆਂ ਲਈ ਲਾਹੇਵੰਦ ਬਨਸਪਤੀ ਬਾਰੇ ਜਾਣਕਾਰੀ ਦਿੱਤੀ।