ਸਿਆਣਿਆ ਸੱਚ ਹੀ ਕਿਹਾ ਕਿ- ਛੋਟੇ ਲੋਕਾਂ ਦਾ ਦਿਲ ਵੱਡਾ ਹੁੰਦਾ 25000 ਰੁਪਏ ਦੀ ਕੀਮਤ ਵਾਲਾ ਓਪੋ ਦਾ ਮੋਬਾਇਲ ਫੋਨ ਵਾਪਿਸ ਕਰਕੇ ਸੁਖਦੀਪ ਸਿੰਘ ਸੁੱਖਾ ਨੇ ਦਿਖਾਈ ਇਮਾਨਦਾਰੀ #singlasuperfastnews #baghapurana #Update #honesty