ਬਾਘਾ ਪੁਰਾਣਾ ਨਗਰ ਕੌਂਸਲ ਚੋਣਾਂ ਵਾਰਡ ਨੰਬਰ 9 ਵਿੱਚ ਵਿਰੋਧੀਆਂ ਦੀ ਹਲਚਲ ਸਤਾਧਾਰੀ ਧਿਰ ਨੂੰ ਟੀਚੇ ਤੋਂ ਲਿਜਾ ਰਹੀ ਕੋਹਾਂ ਦੂਰ ਸਰਕਾਰ ਦੇ ਨੁਮਾਇੰਦਿਆਂ ਦੇ ਸੁਪਨਿਆਂ ਵਿੱਚ ਕੱਚ ਵਾਂਗ ਖਿਲਰਿਆ ਮਿੱਤਲ ਪਰਿਵਾਰ ਦਾ ਮੈਦਾਨ ਵਿੱਚ ਆਉਣਾ #singlasuperfastnews #baghapurana #Update #MuncipalElection #Congress